Sunday, November 29, 2009

Letter from Rochester Gurdwara, for Prof. Darshan Singh ji Khalsa

BY SD. DALJEET SINGH HOTHI & SANGAT from GURDWARA ROCHESTER, NEW YORK

☬ ੴ ਵਾਿਹਗੁਰੂ ਜੀ ਕੀ ਫ਼ਤਿਹ॥ ☬
ਵਲੋ ਰੋਚੈਸਟਰ ਿਨਉਯਾਰਕ (ਯੂ ਐਸ ਏ) ਗੁਰਦੁਆਰਾ ਦੀ ਸੰਗਤ
ਿਮਤੀ 22, 23 ਅਗੱਸਤ 2009 ਨੰ ੂਸਾਡੇ ਸੱਦਾ ਪੱਤਰ ਤੇ ਿਸੱਖ ਕੌਮ ਦੇ ਮਹਾਨ ਿਵਦਵਾਨ
ਜੀ ਸਾਬਕਾ ਜਥੇਦਾਰ ਅਕਾਲ ਤਖਤ ਸਾਿਹਬ ਸਾਡੇ ਗੁਰਦੁਆਰੇ ਰਾਚੈਸਟਰ ਿਨਉਯਾਰ
ਿਵੱਚ ਆਏ ਉਹਨਾ ਗੁਰਮਤ ਿਵਚਾਰਾਂ ਦੇ ਨਾਲ ਨਾਲ ਐਸੀਆ ਰਚਨਾਵਾ ਵਾਰੇ ਸਚੇਤ ਕ
ਗੋਿਬੰਦ ਿਸੰਘ ਜੀ ਦੇ ਨਾਂ ਨਾਲ ਜੋੜੀਆਂ ਗਈਆ ਹਨ। ਉਹਨਾ ਰਚਨਾਵਾ ਿਜਹਨਾਂ ਤੋ ਪ੍ਰੋ: ਦ
ਨੇ ਸੁਚੇਤ ਕੀਤਾ ਿਕ ਇਹ ਗੁਰੁ ਗੋਿਬੰਦ ਿਸੰਘ ਜੀ ਦੀਆਂ ਨਹੀ ਹੋ ਸਕਦੀਆਂ। ਇੱਕ
ਿਵਦਵਾਨ ਕਹਾਉਣ ਵਾਲਾ ਸਕਸ਼ ਗੁਰਸ਼ਰਨਜੀਤ ਿਸੰਘ ਲਾਬਾਂ ਤੇ ਉਸ ਦੀ ਟੋਲੀ ਿਜਸ
ਤਾਿਹਤ ਿਜਹੜੀ ਗੁਰਦੁਆਰਾ ਰਾਚੈਸਟਰ ਦੇ ਿਦਵਾਨ ਹਾਲ ਿਵੱਚ ਬਣੀ ਪ੍ਰੋ: ਦਰਸ਼ਨ ਿਸੰਘ
ਨੰ ੂ ਇਸ ਤਰਾ ਤਰੋੜ ਮਰੋੜ ਕੇ ਆਪਣੇ ਆਪ ਨੰ ੂ ਉੱਤਰੀ ਅਮਰੀਕਾ ਿਵੱਚ ਪੰਜਾਬੀਆਂ ਦ
ਅਖਵਾਉਣ ਵਾਲੇ ਜੱਸ ਟੀ ਵੀ ਤ􀂃 ਿਦਖਾਇਆਂ ਿਗਆ, ਜੋ ਿਕ ਸਚਾਈ ਤੋ ਕੋਹਾਂ ਦੂਰ ਸੀ। ਿ
ਆਮ ਿਸੱਖਾ ਨੰ ੂ ਗੁਮਰਾਹ ਕੀਤਾ ਿਗਆ। ਜੋ ਿਕ ਬਹੁਤ ਹੀ ਮੰਦਭਾਗੀ ਕਰਤੂਤ ਹੈ। ਿਪਛ
ਬਹੁਤ ਸਾਰੇ ਿਵਦਵਾਨ ਕਿਹਦੇ ਆ ਰਹੇ ਹਨ ਿਕ ਦਸਮ ਗੰ੍ਰਥ ਿਵੱਚ ਚਿਰੱਤਰ ਨੰ ਬਰ 16, 2
ਗੋਿਬੰਦ ਿਸੰਘ ਜੀ ਜੀਵਨ ਗਾਥਾ ਹੈ। ਉਹਨਾਂ ਿਵਦਵਾਨਾ ਿਵੱਚੋ ਪੋ: ਰਾਮ ਪ੍ਰਕਾ􀂩 ਿਸੰਘ ਜੀ (
ਅੰਿਮ੍ਰਤਸਰ) ਦੇ ਲੇਖ ‘ਚਾਨਣ ਮੁਨਾਰਾ’ ਜੋ ਫਰਵਰੀ 1959 ਿਵਚ ‘ਗੁਰਮਿਤ ਪ੍ਰਕਾਸ’ ਿਵ
ਭਾਈ ਵੀਰ ਿਸੰਘ ਜੀ ਨੇ ਆਪਣੀ ਿਕਤਾਬ ਕਲਗੀਧਰ ਚਮਤਕਾਰ ਿਵੱਚ ਵੀ ਖੁਲਾਸਾ ਕ
ਚਿਰੱਤਰ 16, 21, 22, 23 ਗੁਰੂ ਜੀ ਦੀ ਹੱਡ ਬੀਤੀ ਹੈ। ਇਹਨਾ ਤੋ ਇਲਾਵਾ ਿਗਆਨੀ
ਨਰੈਣ ਿਸੰਘ, ਿਪਆਰਾ ਿਸੰਘ ਪਦਮ ਵੀ ਆਪਣੀਆ ਪੁਸਤਕਾ ਿਵੱਚ ਇਹੀ ਿਖਆਲ ਪਰ
ਹੁਣ ਜਦੋ ਪੋ੍ਰ: ਦਰਸ਼ਨ ਿਸੰਘ ਜੀ ਆਮ ਿਸੱਖ ਸੰਗਤ ਨੰ ੂਸੁਚੇਤ ਕਰਦੇ ਹਨ ਿਕ ਦਸਮ ਗੰ੍ਰਥ
ਗੋਿਬੰਦ ਿਸੰਘ ਜੀ ਦੀ ਨਹੀ ਹੈ ਤਾਂ ਮਾਜੂਦਾ ਜਥੇਦਾਰਾ ਦੇ ਿਢੱਡੀ ਪੀੜਾਂ ਿਕਓ ਪਈਆ
ਇਨਸਾਫ ਕਰਨ ਬੈਠਦਾ ਹੈ ਤਾਂ ਉਸ ਸ਼ੈਤਾਨੀ ਕਾਰਵਾਈ ਨੰ ੂਠੀਕ ਿਸੱਧ ਕਰਨ ਵਾਲੇ ਗੁਰ
ਵਰਗੇ ਝੂਠੇ ਗਵਾਹ ਵੀ ਭਗਤਾਉਣੇ ਪ􀂂ਦੇ ਹਨ। ਉਸ ਸੱਚ ਨੰ ੂਝੂਠ ਿਸੱਧ ਕਰਨ ਵਾਸਤੇ ਟੱੁਕ
ਡਾਢੀ ਲੋੜ ਪ􀂂ਦੀ ਹੈ। ਿਜਹੜੀ ਿਸੱਖੀ ਤੋਪਾਂ ਬੰਬਾਂ, ਤਲਵਾਰਾਂ ਨਾਲ ਨਹੀ ਮਰੀ ਅੱਜ ਧਾਰਿ
ਭੇਖੀਆਂ ਦੇ ਹੱਥੋ ਡਾਂਵਾ ਡੋਲ ਹੋ ਗਈ ਹੈ। ਿਸੱਖੋ ਜਾਗੋ! ਜੇ ਪ੍ਰੋ: ਦਰਸ਼ਨ ਿਸੰਘ ਵਰਗੇ ਿਵਦਵ
ਨੰ ੂਜਗਾਉਣ ਦੀ ਕੋਿਸ਼ਸ਼ ਕੀਤੀ ਹੈ ਤਾਂ ਆਪਾ ਸਾਿਰਆ ਨੰ ੂਉਹਨਾ ਦਾ ਸਾਥ ਦੇਣ ਦੀ ਲੋੜ
ਪ੍ਰੋ: ਦਰਸ਼ਨ ਿਸੰਘ ਦਾ ਪੁਤਲਾ ਬਣਾ ਕੇ ਸਾੜਦੇ ਹਨ ਉਹਨਾ ਦਾ ਵੀ ਮਦਾਰੀ ਦੇ ਿਰੱਛ
ਮਦਾਰੀ ਨੇ ਡੱੁਗਡੱੁਗੀ ਵਜਾਉਣੀ ਤੇ ਉਹਨਾਂ ਨੇ ਨੱ ਚਣਾ ਹੀ ਹੈ। ਉਹਨਾ ਨੰ ੂਅਸਲ ਗੱਲ ਦਾ ਵ
ਪ੍ਰੋ: ਦਰਸ਼ਨ ਿਸੰਘ ਜੀ ਨੇ ਰਾਚੈਸਟਰ ਦੇ ਗੁਰਦੁਆਰੇ ਿਵੱਚ ਕੀ ਿਕਹਾ ਤੇ ਨਾਂ ਹੀ ਉਹਨਾ ਨੇ
ਡੀ ਦੇਖੀ ਹੈ। ਤੇ ਨਾਂ ਹੀ ਦੇਖਣ ਦੀ ਕੋਿਸ਼ਸ਼ ਕੀਤੀ ਹੈ। ਿਫਰ ਵੀ ਜੇ ਕੋਈ ਸੱਜਣ ਅਸਲ ਡੀ
ਚਾਹੰੁਦਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਧੰਨਵਾਦ

ਸਾਡਾ ਫੋਨ ਨੰ ਬਰ 585-698-0146 ਹੈ।

with thanks : source : http://ggsacademy.com/shabadvichar/gurmattopics/dasamgranth#dec5

SikhsIndia
www.sohnijodi.com
www.sikhsindia.blogspot.com

No comments: