"WE COVER OUR HAIR NOT OUR BRAINS" PRITTY KAUR GO FOR IT !
ਬੈਲਜੀਅਮ 29 ਮਾਰਚ (ਹਰਚਰਨ ਸਿੰਘ ਢਿਲ੍ਹੋ) ਯੂਰਪ ਦੀ ਧਰਤੀ ਤੇ ਸਿ¤ਖਾਂ ਦੇ ਧਾਰਮਿਕ ਚਿੰਨਾ ਦਾ ਮਸਲਾ ਭਾਵੇ ਹਲ ਨਹੀ ਹੋ ਰਿਹਾ, ਪਰ ਸਿ¤ਖ ਜਦੋਜਹਿਦ ਕਰਦੇ ਰਹਿੰਦੇ ਹਨ ,ਅਜ ਬੈਲਜੀਅਮ ਦੀ ਰਾਜਧਾਨੀ ਬਰੁਸਲ ਵਿਚ ਫਲਾਮਿਸ਼ ਪਾਰਲੀਮੈਟ ਵਿਚ ਸਭ ਧਰਮਾ ਦੇ ਲੋਕਾ ਵਲੋ ਆਪੋ ਆਪਣਾ ਹ¤ਕ ਦਰਸਾਉਣ ਜਾ ਧਰਮ ਉਤੇ ਹੋ ਰਹੇ ਜੁਲਮ ਦੀ ਦਾਸਤਾ ਦ¤ਸਣ ਲਈ ਅਹਿਮ ਇਕਠ ਹੋਇਆ ਇਸ ਮੀਟਿੰਗ ਵਿਚ 55 ਕੁ ਦੇਸ਼ਾ ਦੇ ਲੋਕਾਂ ਨੇ ਹਿਸਾ ਲਿਆ ਟੋਟਲ ਲੋਕਾ ਦੀ ਗਿਣਤੀ 400 ਦੇ ਕਰੀਬ ਸੀ ਪੰਜਾਬੀ ਸਿ¤ਖਾ ਵਲੋ ਦਾਸ ਅਤੇ ਪ੍ਰੀਤੀ ਕੌਰ ਸਨ , ਪ੍ਰੀਤੀ ਨੇ ਆਪਣੇ ਕੁਝ ਮਿੰਟਾ ਦੇ ਭਾਸ਼ਣ ਵਿਚ ਸਿ¤ਖਾਂ ਦੇ ਧਾਰਮਿਕ ਚਿੰਨਾ ਅਤੇ ਸਕੂਲਾ ਵਿਚ ਦਸਤਾਰ ਤੇ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਬੜੈ ਜੋਸ਼ ਨਾਲ ਅਵਾਜ ਉਠਾਈ ਕਿ ਜਦ ਅਸੀ ਸਿਖ ਇਸ ਦੇਸ਼ ਲਈ ਕੁਰਬਾਨੀਆਂ ਦਿੰਦੇ ਹਾਂ ਕਾਰੋਬਾਰਾ ਦਾ ਟੈਕਸ ਬਲਾਸਟਿੰਗ ਤਾਰਦੇ ਹਾ ਬੈਲਜ ਕਮਿਉਨਿਟੀ ਦੀ ਹਰ ਸੰਭਵ ਮਦਦ ਕਰਦੇ ਹਾ ਤਾ ਸਾਨੂੰ ਆਪਣੇ ਧਾਰਮਿਕ ਚਿੰਨ ਦਸਤਾਰ ਤੇ ਪਾਬੰਦੀ ਕਿਉ ? ਤਾ ਸਾਰੇ ਲੋਕਾ ਨੇ ਭਰਵੇ ਹੰਗਾਰੇ ਵਿਚ ਤਾੜੀਆਂ ਮਾਰਕੇ ਸੁਆਗਤ ਕੀਤਾ, ਪ੍ਰੀਤੀ ਕੌਰ ਜੋ ਆਉਣ ਵਾਲੇ ਸਮੇ ਦੀਆਂ ਬੈਲਜੀਅਮ ਚੋਣਾ ਵਿਚ ਹਿਸਾ ਲੈ ਰਹੀ ਹੈ , ਸਾਨੂੰ ਮਾਣ ਹੈ ਕਿ ਪੰਜਾਬੀ ਸਿਖ ਬਚੇ ਇਥੌ ਦੀ ਪੜਾਈ ਕਰਕੇ ਗੌਰਮਿੰਟ ਦੇ ਸਰਗਰਮ ਕੰਮਾ ਵਿਚ ਹਿਸਾ ਲੈ ਕੇ ਕਾਨੂੰਨ ਮੁਤਾਬਕ ਆਪਣੇ ਹਕਾਂ ਦੀ ਅਵਾਜ ਉਠਾ ਰਹੇ ਹਨ, ਭਾਵੇ ਇੰਡੀਆਂ ਵਿਚ ਸਾਡੀ ਅਵਾਜ ਦਬਾਈ ਜਾ ਰਹੀ ਹੈ, ਸਾਡਾ ਸਿ¤ਖ ਧਰਮ ਰਜਿਸਟਰ ਨਹੀ ਸਿ¤ਖ ਮੈਰਿਜ ਐਕਟ ਨਹੀ , ਇਥੋ ਤ¤ਕ ਕਿ ਦਸਤਾਰ ਵੀ ਸੁਰ¤ਖਿਅਤ ਨਹੀ ਹੈ, ਕਾਨੂੰਨੀ ਹ¤ਕਾਂ ਦੀ ਮੰਗ ਲਈ ਮੁਜਾਹਰਾ ਜਾਂ ਇਕ¤ਠ ਕਰ ਵੀ ਲਈਏ ਤਾ ਪੰਜਾਬ ਪੁਲੀਸ ਦੀਆਂ ਡਾਂਗਾ ਨਾਲ ਪੂੜੈ ਸੇਕ ਦਿ¤ਤੇ ਜਾਂਦੇ ਹਨ ਅਤੇ ਨੰਨੀਆਂ ਛਾਵਾਂ ਦੀਆਂ ਗੁ¤ਤਾ ਤੋ ਫੜ ਕੇ ਭਵਾਟਲੀਆਂ ਦਿ¤ਤੀਆਂ ਜਾਂਦੀਆਂ ਹਨ,ਪਰ ਇਥੈ ਯੁਰਪ ਵਿਚ ਅਸੀ ਸ਼ਾਤ ਮਈ ਤਰੀਕੇ ਨਾਲ ਅਵਾਜ ਉਠਾ ਸਕਦੇ ਹਾ ਅਤੇ ਸੁਣਵਾਈ ਵੀ ਹੂੰਦੀ ਹੈ, ਕਾਂਸ਼ ਮਹਾਨ ਭਾਰਤ ਵੀ ਐਸਾ ਹੂੰਦਾ !
Link:http://www.europesamachar.com/?p=59231
No comments:
Post a Comment