Sunday, December 6, 2009

Text from the site of Prof. Darshan singh ji khalsa

Text below is taken from the site of Prof. Darshan singh ji Khalsa :

ਸਾਬਕਾ ਜਥੇਦਾਰ ਅਕਾਲ ਤਖ਼ਤ ਪ੍ਰੋ. ਦਰਸ਼ਨ ਸਿੰਘ ਦੇ 2ਘੰਟੇ ਅਕਾਲ ਤਖ਼ਤ ਸਾਹਮਣੇ ਉਡੀਕਣ ਉਪਰੰਤ ਜਦੋ ਜਥੇਦਾਰ ਸਕਤਰੇਤ ਵਿਚੋਂ ਬਹਾਰ ਨਾ ਆਏ ਤਾਂ ਪ੍ਰੋਫੈਸਰ ਸਾਹਿਬ ਸਾਰੇ ਸਬੂਤ ਅਕਾਲ ਤਖ਼ਤ ਉਪਰ ਗੁਰੂ ਗ੍ਰੰਥ ਸਾਹਿਬ ਸਾਹਮਣੇ ਰੱਖ ਦੇਣ ਉਪਰੰਤ ਚਲੇ ਗਏ।ਤਕਰੀਬਨ 2 ਘੰਟੇ ਬਾਅਦ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਪ੍ਰੋ. ਦਰਸ਼ਨ ਸਿੰਘ ਨੂੰ ਬਿਨਾ ਸਬੂਤ ਵੇਖਿਆਂ ਤਨਖਾਈਆ ਕਰਾਰ ਦੇ ਦਿੱਤਾ ਅਤੇ ਅਪਣੇ ਮਾਲਕ ਦੀ ਖੁਸ਼ੀ ਲੈ ਲਈ ।

SikhsIndia
www.sohnijodi.com
www.sikhsindia.blogspot.com
www.groups.yahoo.com/group/sikhsindia
PLEASE SUBSCRIBE OUR BLOG SO THAT YOU CAN GET THE LATEST SIKH NEWS, DIRECT IN YOUR MAIL BOX REGULARLY. PLEASE JOIN OUR GROUP SO THAT YOU CAN ALSO OPINE ON VARIOUS ISSUES BEING RAISED.

No comments: