Showing posts with label Sukhbir Badal. Show all posts
Showing posts with label Sukhbir Badal. Show all posts

Wednesday, March 1, 2017

Press Release : Shiromani Akali Dal, Sukhbir Badal

शिरोमणि अकाली दल
सिखों ने आप और कांग्रेस को नकार दिया-सुखबीर बादल
चंडीगढ़, १ मार्च,
शिरोमणि अकाली दल के अध्यक्ष सुखबीर बादल ने कहा है कि दिल्ली सिक्ख गुरूद्वारा मैनेजमेंट कमेटी के चुनावों में हुई दल की शानदार जीत सिखों के मन में आम आदमी पार्टी और कांग्रेस दोनों के प्रति गुस्से का परिणाम है। सिखों ने आप और कांग्रेस को पूरी तरह से नकार दिया है।
बुधवार को यहां जारी एक बयान में बादल ने कहा कि इन चुनावों ने साबित कर दिया है कि दिल्ली की संगत शिरोमणि अकाली दल के साथ है। लोगों ने राष्ट्रीय राजधानी और पंजाब में शिरोमणि अकाली दल की कार्यशैली को मुहर लगाई है। 
कमेटी चुनावों में जीत दर्ज करने वाले अकाली प्रत्याशियों को बधाई देते हुए बादल ने कहा कि यह जीत प्रत्याशियों की मेहनत और ईमानदारी का परिणाम भी है। अकाली नेता और कार्यकर्ताओं ने विरोधियों के दुष्प्रचार के बावजूद अपना हौंसला नहीं छोड़ा और संगत की निस्वार्थ में जुटे रहे। डीएसजीएमसी अध्यक्ष मनजीत सिंह जीके की प्रशंसा करते हुए बादल ने कहा कि सिख संगत को जीके को उनकी मेहनत और ईमानदारी के लिए पुरस्कृत किया है। 
बादल ने कहा कि आम आदमी पार्टी ने अकाली दल को बदनाम करने में कोई कसर नहीं छोड़ी। यहां तक कि आप नेताओं ने पंथक सेवा दल तक की स्थापना कर चुनाव मैदान में अपने उम्मीदवार तक उतार दिए। इन नेताओं ने शिरोमणि अकाली दल पर बेबुनियाद आरोप लगाए। मगर दिल्ली के सिखों ने अकाली दल के समर्थन में फतवा देकर कर साबित कर दिया है कि सिख आम आदमी पार्टी से प्रभावित नहीं हैं। उन्होंने कहा कि यह चुनाव आने वाले चुनाव परिणामों का आईना हैं। आम आदमी पार्टी को भविष्य में भी ऐसी परिस्थितियों का सामना करना पड़ेगा। 
कांग्रेस पर बरसते बादल ने कहा कि दिल्ली चुनावों में विरोधी पक्ष के उम्मीदवार परमजीत सिंह सरना कांग्रेस के फरमाबरदार हैं। इन चुनावों में सरना ने दिल्ली की सिख संगत को मूर्ख बनाने की पूरी कोशिश की। मगर सरना और कांग्रेस की पुरानी करतूतों ने उन्हें कहीं का नहीं छोड़ा। उन्हें शर्मनाक हार का सामना करना पड़ा है। 
दिल्ली के सिखों को भरोसा जताते हुए बादल ने कहा कि शिरोमणि अकाली दल अपने सभी वादों को अक्षरक्ष पूरा करेगा। डीएसजीएमसी इस बार पहले से भी अधिक जोश से सिखों की सेवा के लिए तैयार है। उन्होंने दिल्ली चुनावों में जीत दर्ज करने वाले सभी उम्मीदवारों की वीरवार को सुबह 11 बजे एक बैठक का आह्वान किया है। 


ਦਿੱਲੀ ਗੁਰਦੁਆਰਾ ਕਮੇਟੀ ਦੇ  ਨਤੀਜੇ ਸਿੱਖ ਵੋਟਰਾਂ ਵੱਲੋਂ ਆਪ ਅਤੇ ਕਾਂਗਰਸ ਨੂੰ ਨਕਾਰੇ ਜਾਣ ਦਾ ਸਬੂਤ: ਸੁਖਬੀਰ ਬਾਦਲ
ਚੰਡੀਗੜ੍ਹ/01 ਮਾਰਚ/ਸ੍ਰæੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਸ੍ਰæੋਮਣੀ ਅਕਾਲੀ ਦਲ ਨੂੰ ਮਿਲੀ ਸ਼ਾਨਦਾਰ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਭਾਈਚਾਰੇ ਨੇ ਆਪ ਅਤੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹਨਾਂ ਚੋਣ ਨਤੀਜਿਆਂ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਦਿੱਲੀ ਦਾ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਅਕਾਲੀ ਦਲ ਦੇ ਨਾਲ ਹੈ ਅਤੇ ਉਸ ਨੇ ਪਾਰਟੀ ਵੱਲੋਂ ਪੰਜਾਬ ਅਤੇ ਰਾਜਧਾਨੀ ਵਿਚ ਕੀਤੇ ਕੰਮਾਂ ਨੂੰ ਸਰਾਹਿਆ ਹੈ।
ਦਿੱਲੀ ਕਮੇਟੀ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਜੀਅ-ਤੋੜ ਮਿਹਨਤ ਕਰਨ ਵਾਲੇ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨੂੰ ਵਧਾਈ ਦਿੰਦਿਆਂ ਸ਼ ਬਾਦਲ ਨੇ ਕਿਹਾ ਕਿ ਵਿਰੋਧੀਆਂ ਦੁਆਰਾ ਕੀਤੇ ਕੂੜ-ਪ੍ਰਚਾਰ ਨੂੰ ਨਜ਼ਰ-ਅੰਦਾਜ਼ ਕਰਕੇ ਪਾਰਟੀ ਦੀ ਜਿੱਤ ਲਈ ਕੰਮ ਕਰਨ ਵਾਲੇ ਸਾਰੇ ਅਕਾਲੀ ਵਰਕਰ ਭਰਪੂਰ ਪ੍ਰਸੰਸਾ ਦੇ ਹੱਕਦਾਰ ਹਨ। ਸ਼ ਬਾਦਲ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੁਆਰਾ ਕੀਤੇ ਕੰਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰੇ ਨੇ ਉਹਨਾਂ ਦੀ ਮਿਹਨਤ ਦਾ ਸੋਹਣਾ ਮੁੱਲ ਪਾਇਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹਨਾਂ ਚੋਣਾਂ ਵਿਚ ਆਪਣੀ ਸੰਸਥਾ ਖੜ੍ਹੀ ਕਰਨ ਦੀ ਸਿਰਤੋੜ ਕੋਸ਼ਿਸ਼ ਕੀਤੀ, ਇੱਥੋਂ ਤਕ ਕਿ ਪੰਥਕ ਸੇਵਾ ਦਲ ਨਾਂ ਦੀ ਜਥੇਬੰਦੀ ਬਣਾ ਕੇ ਆਪਣੇ ਉਮੀਦਵਾਰ ਚੋਣਾਂ ਵਿਚ ਉਤਾਰੇ। ਉਹਨਾਂ ਨੇ ਅਕਾਲੀ ਦਲ ਦੇ ਖਿਲਾਫ ਝੂਠੇ ਅਤੇ ਮਨਘੜਤ ਦੋਸ਼ ਲਗਾਏ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਚੋਣ ਨਤੀਜੇ ਆਪ ਦੇ ਕੰਮਾਂ ਉੱਤੇ ਇੱਕ ਫਤਵਾ ਹਨ, ਜੋ ਕਿ ਇਹ ਸੰਕੇਤ ਦਿੰਦੇ ਹਨ ਕਿ ਦਿੱਲੀ ਦੇ ਵੋਟਰਾਂ ਦਾ ਆਪ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ। ਇਹਨਾਂ ਚੋਣਾਂ ਨੇ ਆਮ ਆਦਮੀ ਪਾਰਟੀ ਨੂੰ ਉਸ ਦੇ ਭਵਿੱਖ ਦੀ ਧੁੰਦਲੀ ਤਸਵੀਰ ਦਿਖਾ ਦਿੱਤੀ ਹੈ।
ਕਾਂਗਰਸ ਬਾਰੇ ਟਿੱਪਣੀ ਕਾਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲਾ ਧੜਾ ਕਾਂਗਰਸ ਦੀ ਸੱਜੀ ਬਾਂਹ ਹੈ ਅਤੇ ਇਸ ਧੜੇ ਨੇ ਸਿੱਖ ਵੋਟਰਾਂ ਨੂੰ ਉੱਲੂ ਬਣਾਉਣ ਦੀ ਪੂਰੀ ਬਣਾਉਣ ਦੀ ਪੂਰੀ ਵਾਹ ਲਾਈ ਸੀ। ਉਹਨਾਂ ਕਿਹਾ ਕਿ ਪਰ ਕਾਂਗਰਸ ਪਾਰਟੀ ਵਾਂਗ ਹੀ ਸਰਨਾ ਧੜੇ ਦੇ ਮਾੜੇ ਅਤੀਤ ਨੇ ਉਹਨਾਂ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ।
ਸ਼ ਬਾਦਲ ਨੇ  ਸਿੱਖ ਵੋਟਰਾਂ ਨੂੰ ਯਕੀਨ ਦਿਵਾਇਆ ਕਿ ਅਕਾਲੀ ਦਲ ਉਹਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗਾ। ਦਿੱਲੀ ਕਮੇਟੀ ਸਿੱਖ ਭਾਈਚਾਰੇ ਦੀ ਭਲਾਈ ਲਈ ਹੋਰ ਵੀ ਵਧੇਰੇ ਜੋਸ਼ ਨਾਲ ਕੰਮ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਲੜਣ ਵਾਲੇ ਆਪਣੇ ਸਾਰੇ ਪਾਰਟੀ ਉਮੀਦਵਾਰਾਂ ਦੀ ਭਲਕੇ ਸਵੇਰੇ 11 ਵਜੇ ਮੀਟਿੰਗ ਬੁਲਾਈ ਹੈ।


Shiromani Akali Dal
DSGMC results proof of complete rejection of both AAP and Cong by Sikh electorate - 
Sukhbir Badal

Chandigarh, March 1 - Shiromani Akali Dal (SAD) president Sukhbir Singh Badal today said the overwhelming victory of the SAD in elections to the Delhi Sikh Gurdwara Management Committee (DSGMC) was proof of the complete rejection of both AAP and the Congress party amongst the Sikh community.
In a statement here, the SAD president said the elections also proved that the Sikh community of Delhi was with the SAD and appreciated the work done by the party in both the national capital as well as Punjab.
Mr Badal while congratulating the akali rank and file who he said had worked assiduously to ensure the SAD victory in Delhi, said the akali cadre deserved fulsome praise for steadfastly ignoring the negative propaganda unleashed by its opponents. Mr Badal also praised the stellar work done by DSGMC president Manjit Singh GK which he said was aptly rewarded by the Sikh community.
The SAD president said AAP had tried its best to prop up its own organisation and even formed the Panthic Sewa Dal which put up its own candidates in the elections. "They even levelled false allegations against the SAD. However the results are a fatwa on the working of AAP and shows that the Delhi electorate is completely disillusioned by AAP and its performance. The elections are a precursor to what will happen to AAP in the future", he added.
Speaking about the Congress, the SAD president said the faction headed by Paramjit Singh Sarna was openly aligned with the party and had tried its best to befool the Sikh electorate. "However the past track record of Sarna and his gang as well as the Congress party has caught up with them and they have also met with a humiliating defeat", he added.
Mr Badal assured the electorate that the SAD would fulfil all the promises made to them. "The DSGMC will work with even more vigour for the welfare of the community", he added.
The SAD president has called a meeting of all its party candidates who contested the DSGMC elections tomorrow morning at 11 am.