Monday, September 4, 2017

ਬਾਦਲ ਦਲ ਨੂੰ ਇੱਕ ਹੋਰ ਝਟਕਾ, ਪਟਨਾ ਸਾਹਿਬ ਕਮੇਟੀ ਦੇ ਹਰਵਿੰਦਰ ਸਿੰਘ ਸਰਨਾ ਬਣੇ ਪ੍ਰਧਾਨ

ਪਟਨਾ ਸਾਹਿਬ 3 ਸਤੰਬਰ () ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਵੇਲੇ ਇੱਕ ਹੋਰ ਕਰਾਰਾ ਝਟਕਾ ਲੱਗਾ ਜਦੋ ਪਟਨਾ ਸਾਹਿਬ ਦੀ ਕਮੇਟੀ ਦੀ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਜਦ ਕਿ ਬਾਦਲ ਦਲ ਨਾਲ ਸਬੰਧਿਤ ਮੈਂਬਰਾਂ ਨੇ ਆਪਣੀ ਹਾਰ ਨੂੰ ਪ੍ਰਤੱਖ ਦੇਖਦੇ ਹੋਏ  ਮੀਟਿੰਗ ਵਿੱਚ ਸ਼ਮੂਲੀਅਤ ਕਰਨੀ ਵੀ ਮੁਨਾਸਿਬ ਨਹੀ ਸਮਝੀ ਤੇ ਸਾਬਕਾ ਪਧਾਨ ਅਵਤਾਰ ਸਿੰਘ ਮੱਕੜ ਬਿਨਾਂ ਮੁਕਾਬਲਾ ਹੀ ਚੋਣ ਹਾਰ ਗਏ।

ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਵਿੱਚ ਬਾਦਲ ਦਲ ਨਾਲ ਸਬੰਧਿਤ ਤਿੰਨ ਮੈਬਰ ਸਾਬਕਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ, ਗੁਰਿੰਦਰਪਾਲ ਸਿੰਘ ਤੇ ਡਾ ਗੁਰਮੀਤ ਸਿੰਘ ਕਾਨਪੁਰ ਗੈਰ ਹਾਜਰ ਰਹੇ। ਹਾਊਸ ਦੇ ਕੁੱਲ 15 ਮੈਂਬਰਾਂ ਵਿੱਚੋ 11 ਮੈਬਰਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਦਿੱਲੀ ਕਮੇਟੀ ਵੱਲੋ ਸ੍ਰ ਹਰਵਿੰਦਰ ਸਿੰਘ ਸਰਨਾ, ਸ਼ੈਲਿੰਦਰ ਸਿੰਘ ਟਾਟਾ ਨਗਰ, ਕਮਲਜੀਤ ਕੌਰ, ਚਰਨਜੀਤ ਸਿੰਘ, ਮਹਿੰਦਰ ਸਿੰਘ ਛਾਬੜਾ, ਆਰ ਐਸ ਗਾਂਧੀ, ਆਰ. ਐਸ. ਅਜੀਤ, ਮਹਾਰਾਜ ਸਿੰਘ ਸੋਨੂੰ, ਸਰਜਿੰਦਰ ਸਿੰਘ , ਸਰਨਾ ਭਰਾਵਾਂ ਦਾ ਸੱਜਾ ਹੱਥ ਮੰਨੇ ਜਾਂਦੇ ਤੇ ਦਿੱਲੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰ ਭਜਨ ਸਿੰਘ ਵਾਲੀਆ ਅਤੇ ਬਾਦਲ ਦਲ ਨਾਲ ਸਬੰਧਿਤ ਪ੍ਰਿਤਪਾਲ ਸਿੰਘ ਕਲੱਕਤਾ ਸ਼ਾਮਲ ਸਨ। 
ਮੀਟਿੰਗ  ਦੀ ਕਾਰਵਾਈ ਸ਼ੁਰੂ ਹੁੰਦਿਆ ਹੀ ਪ੍ਰਧਾਨਗੀ ਪਦ ਦੇ ਲਈ ਸਾਬਕਾ ਪ੍ਰਧਾਨ ਸ੍ਰ ਆਰ ਐਸ ਗਾਂਧੀ ਨੇ ਸ੍ਰ ਹਰਵਿੰਦਰ ਸਿੰਘ ਸਰਨਾ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਈਦ ਸਾਬਕਾ ਜਨਰਲ ਸਕੱਤਰ ਸ੍ਰ ਚਰਨਜੀਤ ਸਿੰਘ ਨੇ ਕੀਤੀ। ਕਿਸੇ ਹੋਰ ਵਿਅਕਤੀ ਨਾਮ ਨਾ ਆਉਣ ਦੀ ਸੂਰਤ ਵਿੱਚ ਪ੍ਰਬੰਧਕਾਂ ਨੇ ਸ੍ਰ ਹਰਵਿੰਦਰ ਸਿੰਘ ਸਰਨਾ ਦੇ ਨਾਮ ਨੂੰ ਅਕਾਸ਼ ਗੰਜਾਊ ਨਾਅਰਿਆ ਵਿੱਚ ਪ੍ਰਵਾਨਗੀ ਦੇ ਦਿੱਤੀ। ਇਸੇ ਤਰ•ਾ  ਸੀਨੀਅਰ ਮੀਤ ਪ੍ਰਧਾਨ ਸ੍ਰ ਸ਼ਲਿੰਦਰ ਸਿੰਘ ਟਾਟਾ ਨਗਰ, ਜੂਨੀਅਰ ਮੀਤ ਪ੍ਰਧਾਨ ਬੀਬੀ ਕਮਲਜੀਤ ਕੌਰ (ਦੇਵੋ ਬਾਦਲ ਦਲ ਨਾਲ ਸਬੰਧਿਤ ਸਨ), ਪਟਨਾ ਸਾਹਿਬ ਕਮੇਟੀ ਦੇ ਮਹੱਤਵਪੂਰਣ ਆਹੁਦੇ ਤੇ ਜਨਰਲ ਸਕੱਤਰ ਸ੍ਰ ਚਰਨਜੀਤ ਸਿੰਘ , ਸਕੱਤਰ ਦੇ ਆਹੁਦੇ ਲਈ ਸ੍ਰ ਮੋਹਿੰਦਰ ਸਿੰਘ ਛਾਬੜਾ ਦੀ ਚੋਣ ਕੀਤੀ ਗਈ। ਇਸੇ ਤਰ੍ਵਾ ਕਾਰਜਕਰਨੀ ਕਮੇਟੀ ਵਿੱਚ ਸਾਬਕਾ ਪ੍ਰਧਾਨ ਸ੍ਰ ਆਰ ਐਸ ਗਾਂਧੀ, , ਸ੍ਰ ਆਰ ਐਸ ਅਜੀਤ, ਮਹਾਰਾਜ ਸਿੰਘ ਸੋਨੂ, ਸਾਬਕਾ ਜਨਰਲ ਸਕੱਤਰ ਸਰਜਿੰਦਰ ਸਿੰਘ  ਅਤੇ ਸਰਨਾ ਭਰਾਵਾਂ ਦਾ ਸੱਜਾ ਹੱਥ ਮੰਨੇ ਜਾਂਦੇ ਸ੍ਰ ਭਜਨ ਸਿੰਘ ਵਾਲੀਆ ਨੂੰ ਸ਼ਾਮਲ ਕੀਤਾ ਗਿਆ। 
ਇਸੇ ਤਰ•ਾ ਮੀਟਿੰਗ ਵਿੱਚ ਬਾਦਲ ਦਲ ਨਾਲ ਸਬੰਧਿਤ ਸ੍ਰ ਪ੍ਰਿਤਪਾਲ ਸਿੰਘ ਕਲਕੱਤਾ ਵੀ ਹਾਜ਼ਰ ਸਨ ਜਿਹਨਾਂ ਨੇ ਵੀ ਇਸ ਚੋਣ ਨਾਲ ਸਹਿਮਤੀ ਪ੍ਰਗਟ ਕੀਤੀ। ਕਮੇਟੀ ਦੇ ਐਸੋਸੀਏਟ ਮੈਂਬਰ ਸ੍ਰ ਸੁਰਿੰਦਪਾਲ ਸਿੰਘ ਉਬਰਾਏ ਵੀ ਮੀਟਿੰਗ ਵਿੱਚ ਹਾਜ਼ਰ ਸਨ ਪਰ ਉਹਨਾਂ ਕੋਲ ਵੋਟ ਪਾਉਣ ਦਾ ਅਧਿਕਾਰ ਨਹੀ ਹੈ ਤੇ ਉਹਨਾਂ ਨੇ ਵੀ ਚੋਣ 'ਤੇ ਸੰਤੁਸ਼ਟੀ ਪ੍ਰਗਟ ਕਰਦਿਆ ਕਿਹਾ ਕਿ ਚੋਣ ਪੂਰੀ ਤਰ•ਾ ਪਾਰਦਕਸ਼ੀ ਢੰਗ ਨਾਲ ਹੋਈ ਹੈ। ਬਾਦਲ ਦਲ ਦੇ ਸਾਬਕਾ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ, ਗੁਰਜਿੰਦਰ ਸਿੰਘ ਅਤੇ ਡਾ. ਗੁਰਮੀਤ ਸਿੰਘ ਮੀਟੰਗ ਵਿੱਚੋ ਗੈਰ ਹਾਜਰ ਰਹੇ ਜਦ ਕਿ ਚੀਫ ਖਾਲਸਾ ਦੀਵਾਨ ਵੱਲੋ ਨਾਮਜਦ ਮੈਂਬਰ ਜਸਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।
ਸ੍ਰ ਹਰਵਿੰਦਰ ਸਿੰਘ ਸਰਨਾ ਨੇ ਉਹਨਾਂ ਨੂੰ ਪ੍ਰਧਾਨ ਬਣਾਏ ਜਾਣ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਸਿੱਖ ਸੰਗਤ, ਪਟਨਾ ਸਾਹਿਬ ਕਮੇਟੀ ਦੇ ਮੈਬਰਾਨ ਸਾਹਿਬਾਨ, ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਪ੍ਰਬੰਧਕਾਂ ਦੇ ਤਹਿ ਦਿਲੋ ਧੰਨਵਾਦੀ ਹਨ ਜਿਹਨਾਂ ਨੇ ਗੁਰੂ ਦੇ ਨਿਮਾਣੇ ਸਿੱਖ ਤੇ ਭਰੋਸ਼ਾ ਕਰਦਿਆ ਮਾਣ ਬਖਸ਼ਦਿਆ ਮੁੱਖ ਸੇਵਾਦਾਰ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਉਹ ਕਿਸੇ ਕਿਸਮ ਦੀ ਆਲੋਚਨਾ ਨਹੀ ਕਰਨਾ ਚਾਹੁੰਦੇ ਪਰ ਇੰਨਾ ਜਰੂਰ ਕਹਿਣਗੇ ਕਿ ਇਸ ਤੋ ਪਹਿਲਾਂ ਕਰੀਬ ਦੋ ਸਾਲ ਦੇ ਸਮੇਂ ਦੌਰਾਨ ਜਿਹੜੀਆ ਘਾਟਾ ਰਹਿ ਗਈਆ ਹਨ ਉਹਨਾਂ ਦੀ ਪੂਰਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਚੱਲਦੇ ਪ੍ਰੋਗਰਾਮਾਂ ਨੂੰ ਪਹਿਲਾਂ ਨਾਲੋ ਵੀ ਬੇਹਤਰ ਤਰੀਕੇ ਨਾਲ ਚਲਾਉਣ ਲਈ ਉਹ ਸ੍ਰ ਸਰਜਿੰਦਰ ਸਿੰਘ ਨੂੰ ਇਸ ਕਮੇਟੀ ਦੇ ਚੇਅਰਮੈਨ ਨਿਯੁਕਤ ਕਰਦੇ ਹਨ ਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਉਦੇ ਹਨ ਕਿ ਪਟਨਾ ਸਾਹਿਬ ਕਮੇਟੀ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗੀ। 
ਉਹਨਾਂ ਕਿਹਾ ਕਿ ਉਹ ਇਸ ਤੋ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਉਹ ਪ੍ਰਧਾਨ ਰਹਿ ਚੁੱਕੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਵਿਰੋਧਤਾ ਨਹੀ ਹੈ ਤੇ ਜਿਹੜੇ ਉਹਨਾਂ ਨੂੰ ਆਪਣੇ ਵਿਰੋਧੀ ਸਮਝਦੇ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਵਿਕਾਸ ਲਈ ਸਹਿਯੋਗ ਦੇਣ ਕਿਉਕਿ ਪ੍ਰਧਾਨਗੀਆ ਤਾਂ ਆਉਦੀਆ ਜਾਂਦੀਆ ਰਹਿੰਦੀਆ ਹਨ ਪਰ ਗੁਰੂ ਘਰ ਦੀ ਸੇਵਾ ਕਰਮਾ ਭਾਗਾਂ ਵਾਲਿਆ ਨੂੰ ਹੀ ਮਿਲਦੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਪੰਜਾਬ ਸਰਕਾਰ ਤੇ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਵੱਡੀ ਪੱਧਰ ਤੇ ਮਨਾਏ ਜਾਣਗੇ ਅਤੇ ਦੁਨੀਆ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਜਿਹੜੀ 239 ਸਾਲਾ ਦੇ ਸਮੇਂ ਦੌਰਾਨ ਸਮਾਜ ਨੂੰ ਸੇਧ ਦੱਤੀ ਉਸ ਦਾ ਕੋਈ ਵੀ ਸਾਨੀ ਨਹੀ ਹੈ ਅਤੇ ਅੱਜ ਇਸ ਸੇਧ ਨੂੰ ਅਪਨਾਉਣ ਦੀ ਸਖਤ ਲੋੜ ਹੈ।ਸ੍ਰ ਸਰਨਾ ਦੇ ਪ੍ਰਧਾਨ ਬਨਣ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਚੜਦੀ ਕਲਾ ਦੀ ਅਰਦਾਸ ਕੀਤੀ।

Nihang Sikh injured while stopping eve-teasing

AMRITSAR: Unidentified persons opened fire and pelted stones at a Nihang Sikh Gurmeet Singh on Friday night at Tungbala area of Amritsar after he stopped them from harassing women.

Talking to TOI on Saturday, Gurmeet said that he saw some men teasing a few women when he was on his way to visit his relatives.



"I stopped them from molesting the women but instead they attacked me," he allegd.




One of them opened fire, while others pelted stones," he added. In the incident, Gurmeet's leg got fractured.




Amritsar Sadar station house officer (SHO) Sukhbir Singh informed that the police had identified the culprits and have registered a case against them. He informed that none of them has been arrested so far.


with thanks : TOI : LINK

Sarnas get control of Takht Patna Sahib Managing Committee

JALANDHAR: Former president of the Delhi Sikh Gurdwara Management Committee (DSGMC) Harvinder Singh Sarna of Shiromani Akali Dal (Delhi) was elected as president, Takht Patna Sahib Management Committee, without any opposition from arch rivals Shiromani Akali Dal (Badal). The SAD (Badal), apparently pre-empting its defeat, had decided not to field any candidate.

Image result for harvinder singh sarna



As the outgoing president Avtar Singh Makkar chose to stay away from the election meeting, Harvinder Singh Sarna took over the seat. Shalinder Singh Tata Nagar was elected senior vice president and Kamaljit Kaur was chosen as the junior vice president. Charanjit Singh and Mohinder Singh Chhabra were elected general secretary and joint secretary respectively. The office bearers are elected for a term of two-and-a-half years.




Meanwhile, Makkar remains the member of the committee as the Shiromani Gurudwara Parbandhak Committee (SGPC) nominee. According to sources, rumblings against Makkar were on within the managing committee when the grand celebrations were held to mark 350th birth anniversary of Guru Gobind Singh. However, the members avoided creating any major controversy during the celebrations to avoid embarrassment, said sources.




SAD (Delhi) president Paramjit Singh Sarna alleged that though the SAD (Badal) had made attempts to derail and delay the election, the latter could not hold ground as majority of the members of the managing committee had turned against Makkar. Sarna said they would improve working of the committee and it would be a team work.


with thanks : TOI : LINK

Thursday, August 31, 2017

Thank you India, says French family which took shelter at Mumbai gurudwara : Hindustan Times


The French tourist family stuck in Mumbai floods on Tuesday went to three hotels in Dadar looking for a safe place before being directed to the Gurudwara.

“One of our worst experiences in India turned (out) to (be) one of our best and we learnt a lot from you,” read the thank you postcard, written by Arie and Sophie Boleswaski and their three daughters to Dadar Gurudwara. 
The French tourist family stuck in Mumbai floods on Tuesday went to three hotels in Dadar looking for a safe place before being directed to the Gurudwara. “We were lost in the rain, and your Gurudwara appeared like a lighthouse in the dark. Not only you provided us with a shelter, but you welcomed us with extreme kindness,” said Boleswaskis in the thank you note. 
The family was offered dal khichadi for dinner and a small room by the Gurudwara officials as they were concerned about their safety. 
The note. (HT)













“They were one of 750 victims of Mumbai floods who came to the Gurudwara in need of shelter and food. Considering their concerns and the fact that they are our guests, we ensured they are not inconvenienced in any way,” said Kulwant Singh, vice-president of Dadar Singh Sabha. 
Singh said the family was extremely worried after the transportation system of the city collapsed and couldn’t find a safe place to spend the night. “They went about one hotel to another, but couldn’t find a suitable place. That’s when one of the hotel owners, directed them towards us,” said Manpreet Singh, one of the volunteers. 
While the family refused any other special arrangement and chose to sleep on floor after seeing the condition of their fellow victims of the deluge, in the morning they said it was the best night of their life, Kulwant said. 
As the family returned to their home town Paris, France, on Wednesday morning after the roads were cleared and transportation was resumed, but not without donating towards the cause of public welfare. 
“Please accept this small contribution to everything you do for the souls in need. If you happen to come to Paris, please let us know,” said Arie and Sophie Boleswaski in the postcard.
with thanks : HINDUSTAN TIMES : LINK

Thank you India, says French family which took shelter at Mumbai gurudwara

The French family that stayed at a Mumbai Gurudwara during Mumbai rains said THANK YOU INDIA FOR THE BEST EXPERIENCE OF OUR LIFE


Wednesday, August 30, 2017

Thank you India, says French family which took shelter at Mumbai gurudwara



Thank you India, says French family which took shelter at Mumbai gurudwara.

The French tourist family stuck in Mumbai floods on Tuesday went to three hotels in Dadar looking for a safe place before being directed to the Gurudwara.

By Sadaguru Pandit, Hindustan Times
The family was offered dal khichadi for dinner and a small room by the Gurudwara officials as they were concerned about their safety. (HT)


Updated: Aug 30, 2017 19:47 IST
“One of our worst experiences in India turned (out) to (be) one of our best and we learnt a lot from you,” read the thank you postcard, written by Arie and Sophie Boleswaski and their three daughters to Dadar Gurudwara.

The French tourist family stuck in Mumbai floods on Tuesday went to three hotels in Dadar looking for a safe place before being directed to the Gurudwara. “We were lost in the rain, and your Gurudwara appeared like a lighthouse in the dark. Not only you provided us with a shelter, but you welcomed us with extreme kindness,” said Boleswaskis in the thank you note.

The family was offered dal khichadi for dinner and a small room by the Gurudwara officials as they were concerned about their safety.

The note. (HT)
“They were one of 750 victims of Mumbai floods who came to the Gurudwara in need of shelter and food. Considering their concerns and the fact that they are our guests, we ensured they are not inconvenienced in any way,” said Kulwant Singh, vice-president of Dadar Singh Sabha.

Singh said the family was extremely worried after the transportation system of the city collapsed and couldn’t find a safe place to spend the night. “They went about one hotel to another, but couldn’t find a suitable place. That’s when one of the hotel owners, directed them towards us,” said Manpreet Singh, one of the volunteers.

While the family refused any other special arrangement and chose to sleep on floor after seeing the condition of their fellow victims of the deluge, in the morning they said it was the best night of their life, Kulwant said. 

As the family returned to their home town Paris, France, on Wednesday morning after the roads were cleared and transportation was resumed, but not without donating towards the cause of public welfare.

“Please accept this small contribution to everything you do for the souls in need. If you happen to come to Paris, please let us know,” said Arie and Sophie Boleswaski in the postcard.

Doors open for dera followers to return to Sikh fold: Akal Takht

He added, “I want to make an appeal to all those dera followers with Sikh background to admit their mistake and take corrective steps and return to the faith of Guru Nanak. We will welcome such followers with open arms.”


A day after the family of Dera Sacha Sauda follower Hari Singh, who was killed during the Panchkula violence, returned to Sikhism, Akal Takht Jathedar Giani Gurbachan Singh said that doors were open for all dera followers who wanted to come back to Sikhism.
Akal Takht had issued an edict for Sikhs to boycott Dera followers in 2007 after dera head Gurmeet Ram Rahim allegedly copied the dress of Sikh Guru Gobind Singh.
The edict was followed by series of clashes between Sikhs and dera followers over the years, and many lives were lost on both sides. Talking to media at his office in Amritsar on Tuesday, Akal Takht Jathedar said, “We will welcome any dera follower wants to come back to Sikhism. I would like Sikh organisations to motivate such dera followers to make a return to faith.”
He added, “I want to make an appeal to all those dera followers with Sikh background to admit their mistake and take corrective steps and return to the faith of Guru Nanak. We will welcome such followers with open arms.”
Hari Singh, who hailed from village Bangi Nihal Singh Wala in Talwandi Sabo, Bathinda, was a dera follower and died of a bullet injury during the violence after security forces opened fire to control the unruly mob in Panchkula last Friday.
Later, family of Hari Singh approached Takht Damdma Sahib, Talwandi Sabo Jathedar Harpreet Singh, and requested that the family be allowed to cremate Hari Singh’s body according to Sikh customs. The family was then also taken back into the Sikh fold by Jathedar Harpreet Singh.
“Verdict on Dera head opened our eyes. Now we feel that my father got killed for nothing. So we decided to come back into Sikhism,” said Rajpal Singh, son of Hari Singh.
Akal Takht Jathedar, meanwhile, said that that one reason behind rise of Dera Sacha Sauda was lack of preaching of Sikhism.
with thanks : Indian Express : LINK : for more details.

‘Assam CM agrees for micro minority status to Sikhs’

Guwahati, Aug 29 (IANS) In response to the demand of Assamese Sikhs, the state government on Tuesday reportedly agreed to accord “micro minority status” to the community.

A delegation of Delhi Sikh Gurudwara Management Committee (DSGMC) and representatives of the Assamese Sikhs led by Committee General secretary Manjinder Singh Sirsa met Assam Chief minister Sarbananda Sonowal on Tuesday in this regard.
“The Chief Minister today (Tuesday) acceded to accord micro minority status to the Assamese Sikh community in the state and provide various facilities for socio, economic and political upliftment of the community,” Sirsa said while addressing a press conference in Guwahati.
He said the Assam government had responded towards their various demands and that the government had also appointed an IAS officer of the state as the nodal officer to coordinate implementation of these demands.
“The Assam Chief Minister has also agreed to implement Anand Marriage Act in the state at the earliest, start service to enable the Sikh community members have darshan of Sri Darbar Sahib Amritsar and other gurudwaras in the state and also sanctioned an amount of Rs 5 crore for building Community Centre and Eduation Complex in Nagaon,” he added.
Sonowal also agreed to install a statue of General Chetanya Singh, the first sikh General who was sent to Assam with a platoon of 500 Sikh soldiers from Punjab by Maharaja Ranjit Singh during the Burmese attack on the state.
As the history goes, then Ahom King Chandrakanta Singha had sought the help of Maharaja Ranjit Singh in 1820 when the Burmese attacked the kingdom. The war continued for two years and the Sikh soldiers who survived the war settled in Assam and came to be known as Assamese Sikhs.
Although these Assamese Sikhs are devout Sikhs and sport turban, they have got assimilated in the Assamese culture and most of them do not even know the Punjabi language.
This is published unedited from the IANS feed.
Taken with thanks from india.com : LINK

SC agrees to hear plea against renovation at Sikkim's Gurdwara


NEW DELHI: The Supreme Court today agreed to hear a petition seeking to restrain the Sikkim government from allegedly demolishing a gurdwara in the state in the garb of renovating it.

A three-judge bench presided over by Chief Justice Dipak Misra asked petitioners by Amritpal Singh Khalsa, a law student, and Ajmer Singh Randhawa to provide a copy of his petition to Sikkim government's counsel and put the matter for consideration on Wednesday. Deccan Herald file photo



A bench headed by Chief Justice Dipak Misra directed the petitioner to serve a copy of his plea to Sikkim's standing counsel.


The petitioner has moved the apex court alleging that the state authorities have illegally removed the holy book, Guru Granth Sahib, from the site and would demolish the gurdwara in the name of renovation.


The bench, which also comprised Justices P C Pant and D Y Chandrachud, sought to know from the petitioner as to why he had not approached the high court in the matter.


Responding to the query, petitioner Amritpal Singh Khalsa said the petition was filed in extreme urgency due to the threat of demolition or renovation of Gurdwara Gurudongmar and it would take time to travel to Sikkim.


The bench asked him to serve the copy of the plea to the standing counsel of the state during the course of the day and fixed the matter for hearing tomorrow.

with thanks : TimesofIndia : LINK : for detailed news