Sunday, September 23, 2018
Thursday, September 20, 2018
ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਤੇ ਬਾਬਾ ਬਘੇਲ ਸਿੰਘ ਦੇ ਆਦਮ ਕਦਮ ਬੁੱਤ ਅਗਲੇ 10 ਦਿਨਾਂ ਵਿਚ ਹੋ ਜਾਣਗੇ ਤਿਆਰ
ਨਵੀਂ ਦਿੱਲੀ, 20 ਸਤੰਬਰ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਵੱਲੋਂ ਤਿਆਰ ਕਰਵਾਏ ਜਾ ਰਹੇ ਬਾਬਾ ਜੱਸਾ ਸਿੰਘ ਆਹਲੂਵਾਲੀਆ,ਬਾਬਾ ਜੱਸਾ ਸਿੰਘ ਰਾਮਗੜੀਆ ਤੇ ਬਾਬਾ ਬਘੇਲ ਸਿੰਘ ਦੇ ਆਦਮ ਕਦਮ ਬੁੱਤ ਅਗਲੇ 10 ਦਿਨਾਂ ਵਿਚ ਬਣ ਕੇ ਤਿਆਰ ਹੋ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਇਹਨਾਂ ਬੁੱਤਾਂ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ 'ਤੇ ਗਵਾਲੀਅਰ ਪਹੁੰਚੇ ਜਥੇਦਾਰ ਕੁਲਦੀਪ ਸਿੰਘ ਭੋਗਲ ਅਕਾਲੀ ਆਗੂ,ਜਗਦੀਪ ਸਿੰਘ ਕਾਹਲੋਂ ਮੈਂਬਰ ਅਤੇ ਗੁਰਮੀਤ ਸਿੰਘ ਭਾਟੀਆ ਮੈਂਬਰ ਦੋਵੇਂ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਅਤੇ ਸਤਿੰਦਰ ਸਿੰਘ ਭੱਲਾ ਚੀਫ ਇੰਜੀਨੀਅਰ ਦਿੱਲੀ ਸਿੱਖਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਬੁੱਤ ਤਕਰੀਬਨ ਬਣ ਕੇ ਤਿਆਰ ਹਨ ਅਤੇ ਅਗਲੇ 10 ਦਿਨਾਂ ਵਿਚ ਮੁਕੰਮਲ ਹੋ ਜਾਣਗੇ।
ਇਹਨਾਂ ਆਗੂਆਂ ਨੇ ਦੱਸਿਆ ਕਿ ਇਹਨਾਂ ਬੁੱਤਾਂ ਦੀ ਹਰੇਕ ਦੀ ਉਚਾਈ 12 ਫੁੱਟ ਹੈ ਅਤੇ ਹਰੇਕ ਦਾ ਭਾਰ 1200 ਕਿਲੋਗ੍ਰਾਮ ਦੇ ਕਰੀਬ ਹੈ ਤੇ ਇਹ ਕਾਂਸੀ ਦੇ ਬਣੇ ਹੋਏਹਨ। ਉਹਨਾਂ ਦੱਸਿਆ ਕਿ ਇਹ ਬੁੱਤ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਲਗਾਉਣ ਵਾਸਤੇ ਉਚੇਚੇ ਤੌਰ 'ਤੇ ਤਿਆਰ ਕੀਤੇ ਗਏੇ ਹਨ ਕਿਉਂਕਿ ਦਿੱਲੀ 'ਤੇ ਪਹਿਲੀ ਜਿੱਤਇਹਨਾਂ ਬਹਾਦਰ ਸੂਰਬੀਰਾਂ ਨੇ ਦਰਜ ਕੀਤੀ ਸੀ। ਦਿੱਲੀ ਫਤਿਹ ਦਾ ਇਤਿਹਾਸ ਅਜੋਕੀ ਪੀੜੀ ਨੂੰ ਪਤਾ ਨਹੀਂ ਹੈ ਤੇ ਇਹ ਬੁੱਤ ਲਾਉਣ ਨਾਲ ਮੌਜੂਦਾ ਤੇ ਨਵੀਂ ਪੀੜੀ ਨੂੰਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇਗਾ। ਉਹਨਾਂ ਦੱਸਿਆ ਕਿ ਬੁੱਤ ਲਾਉਣ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਮਾਗਮਕਰਵਾਏ ਜਾਣਗੇ।
What Anurag Kashyap tweeted after viewing Censor Board Letter - Manmarziyan
It is quite shocking that Mr. Anurag Kashyap is not willing to understand the sentiments of the Sikh community.
On the one hand, he says, "It was never the intention to hurt the community and why would we do that when we got so much love from them".
On the other hand, he says,"Technology does not allow us to cut a scene and it affects the story telling. So I definitely can not do that now.
To those whose hurt is genuine, I offer a genuine apology, that wasn’t my intention. And for those who are doing it for attention, I am glad you have got the attention".
And after viewing the Letter of the Censor Board, his outburst was," Congratulations. Here by all problems of Punjab are solved and Sikh youth have been saved. Happy to be back in LaLa land again. Next time you are threatened by a film please call Kishore Lulla directly on +91 98679 66661. Eros knows how to solve matters in minutes".
Congratulations . Here by all problems of Punjab are solved and Sikh youth have been saved . Happy to be back in LaLa land again. Next time you are threatened by a film please call Kishore Lulla directly on +91 98679 66661. Eros knows how to solve matters in minutes.. https://t.co/j42RN2GtV0— Anurag Kashyap (@anuragkashyap72) September 20, 2018
Thanks to @anuragkashyap72 & Censor Board to accept the responsibility & delete the scenes. It's an irony that when Anurag Kashyap wanted to solve the drug problem with @UdtaPunjabFilm_, it had so many cuts by CBFC but in @manmarziyanfilm when it was unnecessary, CBFC let it go. pic.twitter.com/g8RvLb4h7n— Jasveer Singh (@jasveer2589) September 20, 2018
Shocking statement of Anurag Kashyap - Manmarziyan
I am not in India and I have been reading about the Sikh community feeling offended by the smoking scene. This film is not commenting on a community, it talks about individuals and their choices. Every step of the way, we asked for guidance from Sikh people for the film. When we shot the sequence in Gurudwara, we were told we can’t shoot them getting married as it can’t be faked so me made the actors do only “Mattha tekna“. When we were shooting scenes, no member of crew was allowed to smoke inside the houses. When we shot the smoking scene, it was shot on the street and there were close to 150 people watching the shoot. We asked before doing the scene and were told that he has to take the Turban off before he smokes away from his house. We were also shown how Robbie should take the turban off with both hands and how he should hand it over and how the cousin should take it. Most of the 150 people in the crowd were sikhs and we were told that’s how it is. We created what we saw with our own eyes and after discussion. It was never the intention to hurt the community and why would we do that when we got so much love from them. The city of Amritsar opened their hearts and doors to us and everything was done with utmost care. Not a single thing was shot without guidance. We wanted to show things the way they are. No religion teaches crime or anything anti-humanity, yet those things happen. It doesn’t mean they are offending the religion. Manmarziyaan is a story of three individuals and not their religion. I am sorry if anyone feels genuinely hurt but I would also request that please don’t make this unnecessary political because it’s not. I have always put out things the way they are without an agenda. Technology does not allow us to cut a scene and it affects the story telling. So I definitely can not do that now. To those whose hurt is genuine, I offer a genuine apology, that wasn’t my intention. And for those who are doing it for attention, I am glad you have got the attention.
My statement on the brewing controversy.— Anurag Kashyap (@anuragkashyap72) September 19, 2018
Read: https://t.co/VkB0eTyNrx
Wednesday, September 19, 2018
Tuesday, September 18, 2018
Stop the screening of movie Manmarziyaan
DSGMC and Shiromani Akali Dal will hold a protest outside PVR Subhash Nagar Pacific Mall at 3:00 PM on 19-09-2018 to stop the screening of movie Manmarziyaan as this movie has widely hurt sentiments of Sikhs.
Please join us.
Thanks and Regards,
Manjinder Singh Sirsa
MLA & General Secretary
This is how Delhi is the Most Polluted City
This is how Delhi is the Most Polluted City. In spite of the orders of the NGT and various Pollution control bodies such as CPCB & DPCC, nothing can be controlled until n unless we take it as our Citizen Responsibility, Duty & Responsibility to come forward to Save the City from the clutches of Pollution.
BS VOHRA, Environment Activist
Monday, September 17, 2018
ਅਮਰੀਕਾ ਸਰਕਾਰ ਵੱਲੋਂ 15 ਮੈਂਬਰੀਕਮੇਟੀ ਗਠਿਤ ਕਰਨ ਦਾ ਸਵਾਗਤ
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਅਮਰੀਕਾ ਸਰਕਾਰ ਵੱਲੋਂ 15 ਮੈਂਬਰੀਕਮੇਟੀ ਗਠਿਤ ਕਰਨ ਦਾ ਸਵਾਗਤ
ਸਿਰਸਾ ਨੇ ਭਾਰਤੀ ਸਫਾਰਤਖਾਨਿਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਾਗਰੂਕਤਾ ਮੁਹਿੰਮਵਿੱਢਣ ਦੀ ਹਦਾਇਤ ਦੇਣ ਵਾਸਤੇ ਸੁਸ਼ਮਾ ਸਵਰਾਜ ਨੂੰ ਕੀਤੀ ਅਪੀਲ
ਨਵੀਂ ਦਿੱਲੀ, 16 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਅਮਰੀਕਾਸਰਕਾਰ ਵੱਲੋਂ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਲਈ 15 ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲੇ ਦਾਸਵਾਗਤ ਕੀਤਾ ਹੈ ਅਤੇ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਵੱਖ ਵੱਖਮੁਲਕਾਂ ਵਿਚ ਸਥਿਤ ਭਾਰਤੀ ਸਫਾਰਤਖਾਨਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖਾਂਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਜਾਰੀ ਕਰਨ।
ਇਕੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਲੰਬੇ ਸਮੇਂ ਤੋਂ ਇਹ ਮਾਮਲਾ ਉਠਾਉਂਦੀ ਆਰਹੀ ਹੈ ਤੇ ਇਸ ਵੱਲੋਂ ਵਿਸ਼ਵ ਭਰ ਵਿਚ ਕਈ ਅਪੀਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਅਸਲ ਮਸਲਾ ਸਿੱਖਧਰਮ, ਇਸਦੇ ਸਿਧਾਂਤਾਂ ਤੇ ਧਾਰਮਿਕ ਕੱਕਾਰਾਂ ਦੀ ਜਾਣਕਾਰੀ ਦਾ ਹੈ ਜਿਸ ਲਈ ਜਾਗਰੂਕਤਾ ਫੈਲਾਏ ਜਾਣ ਦੀਜ਼ਰੂਰਤਰ ਹੈ।
ਉਹਨਾਂ ਕਿਹਾ ਕਿ 15 ਮੈਂਬਰੀ ਕਮੇਟੀ ਦਾ ਗਠਨ ਅਮਰੀਕਾ ਵਿਚ ਰਹਿੰਦੇ ਲੋਕਾਂ ਨੂੰ ਸਿੱਖ ਧਰਮ ਦੇ ਕੱਕਾਰਾਂ ਤੇਹੋਰ ਅਹਿਮ ਜਾਣਕਾਰੀ ਦੇਣ ਦੇ ਦਿਸ਼ਾ ਵਿਚ ਬਹੁਤ ਸਹਾਈ ਹੋਵੇਗਾ। ਸ੍ਰੀ ਸਿਰਸਾ ਨੇ ਕਿਹਾ ਕਿ ਵੱਡੀ ਗੱਲ ਇਹਹੈ ਕਿ ਇਸ ਕਮੇਟੀ ਵਿਚ 15 ਸਿੱਖ ਸ਼ਖਸੀਅਤਾਂ ਨੂੰ ਸ਼ਾਮਲ ਕਰਨਾ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇਚਾੜਨ ਵਿਚ ਹੋਈ ਸਹਾਈ ਹੋਵੇਗਾ। ਉਹਨਾਂ ਕਿਹਾ ਕਿ ਟੀ ਐਸ ਏ ਸਟੇਟ ਪੈਟਰੋਲ ਤੇ ਸੁਰੱਖਿਆ ਮਾਮਲਿਆਂਨਾਲ ਜੁੜੇ ਅਫਸਰਾਂ ਤੇ ਅਧਿਕਾਰੀਆਂ ਨੂੰ ਸਿਖਲਾਈ ਦੇਣਾ ਬਹੁਤ ਲਾਹੇਵੰਦ ਹੋਵੇਗਾ ਜਿਸ ਨਾਲ ਸਿੱਖਾਂ ਦੀ ਸ਼ਨਾਖਤਸਹੀ ਤਰੀਕੇ ਹੋ ਸਕੇਗੀ ਤੇ ਗਲਤ ਸ਼ਨਾਖ਼ਤ ਦਾ ਮਸਲਾ ਖਤਮ ਹੋ ਸਕੇਗਾ।
ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਸਿੱਖਾਂ ਤੇ ਸਿੱਖ ਧਰਮ ਬਾਰੇ ਜਾਣਕਾਰੀ ਦਾ ਪਸਾਰ ਕਰਨ ਲਈ ਜਾਗਰੂਕਤਾਮੁਹਿੰਮ ਬਾਰੇ ਪਹਿਲਾਂ ਵੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਗੱਲ ਕੀਤੀ ਹੈ ਤੇ ਹੁਣ ਉਹਨਾਂ ਨੂੰਅਪੀਲ ਕੀਤੀ ਹੈ ਕਿ ਉਹ ਵੱਖ ਵੱਖ ਮੁਲਕਾਂ ਵਿਚ ਸਥਿਤ ਭਾਰਤੀ ਸਫਾਰਤਖਾਨਿਆਂ ਨੂੰ ਹਦਾਇਤ ਜਾਰੀ ਕਰਨਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਮਾਮਲੇ 'ਤੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਹਨਾਂਕਿਹਾ ਕਿ ਸ੍ਰੀਮਤੀ ਸਵਰਾਜ ਪਹਿਲਾਂ ਹੀ ਘੋਸ਼ਤ ਕਰ ਚੁੱਕੇ ਹਨ ਕਿ ਭਾਰਤੀ ਸਫਾਰਤਖਾਨਿਆਂ ਰਾਹੀਂ ਗੁਰੂ ਨਾਨਕਦੇਵ ਜੀ ਦਾ ਪ੍ਰਕਾਸ਼ ਪੁਰਬ ਸਾਰੇ ਵਿਸ਼ਵ ਵਿਚ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਮੌਕੇ ਪੰਜ ਕੱਕਾਰਾਂ ਤੇਦਸਤਾਰ ਬਾਰੇ ਜਾਗਰੂਕਤਾ ਮੁਹਿੰਮ ਰਾਹੀਂ ਸਥਾਨਕ ਲੋਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਦੇਣ ਨਾਲ ਗਲਤਸ਼ਨਾਖਤ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕੇਗੀ ਤੇ ਇਸਦਾ ਮੁਹਿੰਮ ਦਾ ਲਾਭ ਮਿਲੇਗਾ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਸਿੱਖਾਂ ਦੇ ਪੰਜ ਕੱਕਾਰਾਂ ਤੇਦਸਤਾਰ ਬਾਰੇ ਮਤਾ ਪਾਸ ਕਰਨ ਦੀ ਪਟੀਸ਼ਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਕੋਲ ਭੇਜੀ ਹੈਜਿਸ ਵਿਚ ਸਾਰੇ ਮੁਲਕਾਂ ਨੂੰ ਅਪੀਲ ਕੀਤੀ ਹੈਕਿ ਉਹ ਇਸ ਮਸਲੇ ਦੇ ਹੱਲ ਲਈ ਆਪਣੇ ਮੌਜੂਦਾ ਕਾਨੂੰਨਾਂ ਵਿਚਸੋਧ ਕਰ ਸਕਦੇ ਹਨ ਜਾਂ ਕਾਨੂੰਨ ਨਵੇਂ ਬਣਾ ਸਕਦੇ ਹਨ। PR
Subscribe to:
Posts (Atom)