Wednesday, June 1, 2011

Paramjit Singh Sarna : on mercy petition


ਸੰਗਤ ਜੀ

ਅਸੀ ਕੱਲ (02-06-2011) ਨੂੰ ਸੰਗਤਾਂ ਦੀ ਮੰਗ (ਪੋ0 ਦਵਿੰਦਰਪਾਲ ਸਿੰਘ ਭੁੱਲਰ ਨੂੰ ਇਨਸਾਫ) ਨੂੰ ਯੂ.ਪੀ.ਏ. ਦੀ ਚੀਫ ਸੋਨੀਯਾ ਗਾਂਧੀ ਤਕ ਪਹੁਚਾਣ ਲਈ ਮਿਲਣ ਜਾ ਰਹੇ ਹਾਂ।

ਇਸ ਮੀਟਿਂਗ ਵਿਚ ਪੋ0 ਦਵਿੰਦਰਪਾਲ ਸਿੰਘ ਭੁੱਲਰ ਨੂੰ ਇਨਸਾਫ ਦੀ ਮੰਗ ਨੂੰ ਪੁਰਜੋਰ ਤਰੀਕੇ ਨਾਲ ਰਖਿਆ ਜਾਏਗਾ।

ਮਿਲਨ ਦਾ ਸਮਾਂ : ਸ਼ਾਮ 4 ਵਜੇ

ਰਕਾਬ ਗੰਜ ਸਾਹਿਬ ਤੋਂ ਚਲਣ ਦਾ ਸਮਾਂ : ਸ਼ਾਮ 3 ਵਜੇ

ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁਚਣ ਦੀ ਕਿ੍ਪਾਲਤਾ ਕਰਨੀ ਜੀ।

ਧੰਨਵਾਦ

No comments: